
Page 4- Japji Sahib- ਅਸੰਖ ਨਾਵ ਅਸੰਖ ਥਾਵ ॥ Countless names, countless places. ਅਗੰਮ ਅਗੰਮ ਅਸੰਖ ਲੋਅ ॥ Inaccessible, unapproachable, countless celestial realms. Page 8- Japji Sahib- ਸਚ ਖੰਡਿ ਵਸੈ ਨਿਰੰਕਾਰੁ ॥ In the realm of Truth, the Formless Lord abides. ਕਰਿ ਕਰਿ ਵੇਖੈ ਨਦਰਿ ਨਿਹਾਲ ॥ Having created the creation, He watches over it. By His Glance of Grace, He bestows happiness. ਤਿਥੈ ਖੰਡ ਮੰਡਲ ਵਰਭੰਡ ॥ There are planets, solar systems and galaxies. ਜੇ ਕੋ ਕਥੈ ਤ ਅੰਤ ਨ ਅੰਤ ॥ If one speaks of them, there is no limit, no end. ਤਿਥੈ ਲੋਅ ਲੋਅ ਆਕਾਰ ॥ There are worlds upon worlds of His Creation. ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ As He commands, so they exist. Page 1236- Sarang Mahala 5- ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ Many Mayas, which cannot be known. ਅਨਿਕ ਕਲਾ ਖੇਲੈ ਹਰਿ ਰਾਇ ॥ Many are the ways in which our Sovereign Lord plays.